Canada

ਕੈਨੇਡਾ ‘ਚ ਕੈਫੇ ‘ਤੇ ਫਾਇਰਿੰਗ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਦੀ ਵਧਾਈ ਗਈ ਸੁਰੱਖਿਆ

Caps Cafe Update: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਕਦਮ ਕੈਨੇਡਾ ਵਿੱਚ ਸਥਿਤ ਉਨ੍ਹਾਂ ਦੇ ‘Caps Café’ ‘ਤੇ ਹੋਈ ਦੂਜੀ ਗੋਲੀਬਾਰੀ ਤੋਂ ਬਾਅਦ ਚੁੱਕਿਆ ਗਿਆ ਹੈ। ਮੁੰਬਈ ਪੁਲਿਸ…

ਕੈਨੇਡਾ ‘ਚ ਭਾਰਤੀਆਂ ਦੀਆਂ ਮੌਤਾਂ ਦੇ ਅੰਕੜਿਆਂ ਨੇ ਕੀਤਾ ਹੈਰਾਨ, 5 ਸਾਲਾਂ ‘ਚ 1200 ਤੋਂ ਵੱਧ ਨੇ ਗੁਆਈ ਜਾਨ

Indian in Canada: ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਮੁਤਾਬਕ ਸਾਲ 2020 ਤੋਂ 2024 ਤੱਕ ਪੰਜ ਸਾਲਾਂ ਦੀ ਮਿਆਦ ਵਿੱਚ…

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਕੈਨੇਡਾ ਅਧਾਰਤ ਖਾਲਿਸਤਾਨੀ ਸੰਸਥਾ ਨਾਲ ਕਿਸੇ ਵੀ ਤਾਲਲੁਕ ਤੋਂ ਕੀਤਾ ਇਨਕਾਰ

ਚੰਡੀਗੜ੍ਹ, 6 ਅਗਸਤ 2025 – ਜੇਲ੍ਹ ਵਿੱਚ ਬੰਦ ਖੜੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਜਨੀਤਿਕ ਪਾਰਟੀ, ਅਕਾਲੀ ਦਲ ਵਾਰਿਸ ਪੰਜਾਬ, ਨੇ ਕੈਨੇਡਾ ਸਥਿਤ…

Latest News: ਸਟੋਨੀ ਝੀਲ ‘ਚ ਡੁੱਬੇ ਦੋ ਭਾਰਤੀ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ

PeterboroughNews– ਓਂਟਾਰੀਓ ਦੇ ਪੀਟਰਬਰੋ ਨੇੜਲੇ ਸਟੋਨੀ ਲੇਕ (Stoney Lake) ‘ਚ ਐਤਵਾਰ ਸ਼ਾਮ ਨੂੰ ਡੁੱਬੇ ਦੋ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਦੀ ਸ਼ਾਮ ਨੂੰ ਬਰਾਮਦ ਹੋ…

ਕੈਨੇਡਾ ‘ਚ ‘ਖਾਲਿਸਤਾਨ ਦੂਤਾਵਾਸ’ ਦਾ ਦਾਅਵਾ: ਕੈਨੇਡੀਅਨ ਸਰਕਾਰ ਦੇ ਫੰਡਾਂ ਨਾਲ ਬਣਾਈ ਗਈ ਹੈ ‘Republic of Khalistan’ ਇਮਾਰਤ

India Canada diplomatic tension; ਖਾਲਿਸਤਾਨ ਪੱਖੀ ਸੰਗਠਨ SFJ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਵਿੱਚ ‘ਰਿਪਬਲਿਕ ਆਫ਼ ਖਾਲਿਸਤਾਨ’…

एक साथ नजर आए कनाडा के पूर्व प्रधानमंत्री Justin Trudeau और Katy Perry, सोशल मीडिया पर छाई Photo ने शुरू की नई चर्चा

Justin Trudeau and Katy Perry: कनाडा के पूर्व प्रधानमंत्री जस्टिन ट्रूडो और वैश्विक पॉप सनसनी कैटी पेरी को साथ में डिनर का आनंद लेते देखा…

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਝੀਲ ਚੋਂ ਮਿਲੀ ਲਾਸ਼, ਕੈਨੇਡੀਅਨ ਪੁਲਿਸ ਨੇ ਫ਼ੋਨ ਕਰੇ ਪਰਿਵਾਰ ਨੂੰ ਕੀਤਾ ਸੂਚਿਤ

Kapurthala News: ਦਵਿੰਦਰ ਸਿੰਘ ਦੀ ਲਾਸ਼ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੀ ਇੱਕ ਝੀਲ ਵਿੱਚੋਂ ਮਿਲੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿੱਚ ਦੁੱਖ…

ਕੈਨੇਡਾ ਦੀਆਂ ਸੜਕਾਂ ‘ਤੇ ਪੰਜਾਬੀ ਦੀ ਹੁੱਲੜਬਾਜ਼ੀ, ਫੁੱਟਪਾਥ ‘ਤੇ ਚਲਾਈ ਕਾਰ, ਵੀਡੀਓ ਵਾਇਰਲ ਹੋਣ ਮਗਰੋਂ ਗ੍ਰਿਫ਼ਤਾਰ

Canada News: ਲਾਪਰਵਾਹੀ ਨਾਲ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਰਣਜੀਤ ਸਿੰਘ ਦੀ ਵ੍ਹਾਈਟ ਲੈਕਸਸ ਸੇਡਾਨ ਨੂੰ ਜ਼ਬਤ ਕਰ…

ਕੈਨੇਡਾ ‘ਚ ਅਦਾਲਤ ਨੇ ਪੰਜਾਬੀ ਨੌਜਵਾਨਾਂ ਸੁਣਾਈ ਨੂੰ 3 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

Surrey Accident Case; ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ, ਪੰਜਾਬ ਮੂਲ ਦੇ ਦੋ ਨੌਜਵਾਨਾਂ ਨੂੰ ਅਦਾਲਤ ਨੇ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।…

ਕੈਨੇਡਾ ‘ਚ ਭਾਰਤੀਆਂ ਨੇ ਕ੍ਰੈਡਿਟ ਨਦੀ ਦੇ ਕੰਢੇ ਕੀਤੀ ‘ਗੰਗਾ ਆਰਤੀ’, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਛਿੜੀ ਬਹਿਸ

Ganga Aarti in Canada: ਕੈਨੇਡਾ ‘ਚ ਪ੍ਰਵਾਸੀ ਭਾਰਤੀਆਂ ਨੇ ਗੰਗਾ ਆਰਤੀ ਦਾ ਆਯੋਜਨ ਕੀਤਾ। ਖਾਸ ਗੱਲ ਇਹ ਰਹੀ ਕਿ ਆਰਤੀ ਦਾ ਆਯੋਜਨ ਕੈਨੇਡਾ ਨਦੀ ਕੰਢੇ…

ਕੈਨੇਡਾ ਦੇ ਅਸਮਾਨ ‘ਚ ਟਕਰਾਏ ਦੋ ਜਹਾਜ਼ , ਇੱਕ ਭਾਰਤੀ ਵਿਦਿਆਰਥੀ ਪਾਇਲਟ ਸਮੇਤ 2 ਲੋਕਾਂ ਦੀ ਮੌਤ

Indian Student Pilot Killed Canada; ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਦੋ ਛੋਟੇ ਜਹਾਜ਼ਾਂ ਵਿਚਕਾਰ ਹਵਾ ਵਿੱਚ ਹੋਈ ਟੱਕਰ ਵਿੱਚ ਇੱਕ ਭਾਰਤੀ ਵਿਦਿਆਰਥੀ ਪਾਇਲਟ ਦੀ ਮੌਤ…

ਕੈਨੇਡਾ ‘ਚ ਦੋ ਜਹਾਜ਼ਾਂ ਦੀ ਟੱਕਰ, ਹਾਦਸੇ ‘ਚ ਭਾਰਤੀ ਮੂਲ ਦੇ ਵਿਦਿਆਰਥੀ ਪਾਇਲਟ ਦੀ ਮੌਤ

Canada Mid-air Accident: ਟੋਰਾਂਟੋ ‘ਚ ਭਾਰਤੀ ਕੌਂਸਲੇਟ ਨੇ ਕੈਨੇਡਾ ਵਿੱਚ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਰਤੀ ਮੂਲ ਦੇ ਵਿਦਿਆਰਥੀ ਪਾਇਲਟ ਸ਼੍ਰੀਹਰੀ ਸੁਕੇਸ਼ ਦੀ…

Entertainment News: ਕਪਿਲ ਸ਼ਰਮਾ ਨੇ ਕਾਮੇਡੀ ਦੇ ਨਾਲ-ਨਾਲ ਫੂਡ ਬਿਜ਼ਨਸ ਵਿੱਚ ਰੱਖਿਆ ਕਦਮ

kapil sharma cafe: ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਹੁਣ ਫੂਡ ਬਿਜ਼ਨਸ ਵਿੱਚ ਐਂਟਰੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਗਿੰਨੀ…

Canada ਵਿੱਚ ਫਰੀਦਕੋਟ ਦੀ ਔਰਤ ‘ਤੇ ਚਾਕੂ ਨਾਲ ਹਮਲਾ, 17 ਸਾਲਾ ਕੁੜੀ ਹਿਰਾਸਤ ਵਿੱਚ

ਕੈਨੇਡੀਅਨ ਪੁਲਿਸ ਦੇ ਅਨੁਸਾਰ, ਤਿੰਨ ਹਮਲਾਵਰ ਸਨ, ਅਤੇ 23 ਸਾਲਾ ਔਰਤ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ 17 ਸਾਲਾ ਕੁੜੀ ਨੂੰ ਹਿਰਾਸਤ ਵਿੱਚ ਲਿਆ…

ਮਾਨਸਿਕ ਤਣਾਅ ‘ਚ ਨੌਜਵਾਨ ਨੇ ਕੈਨੇਡਾ ਵਿੱਚ ਕੀਤੀ ਖੁਦਕੁਸ਼ੀ , ਦੋਸਤਾਂ ਨੂੰ ਕਮਰੇ ਵਿੱਚੋਂ ਮਿਲੀ ਲਾਸ਼

Suicide in Canada: 21 ਜੂਨ ਦੀ ਰਾਤ ਨੂੰ ਮਲੇਰਕੋਟਲਾ ਦੇ ਇੱਕ ਨੌਜਵਾਨ ਨੇ ਕੈਨੇਡਾ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੀੜ ਅਹਿਮਦਾਬਾਦ ਪਿੰਡ ਦੇ…

Ad
Ad