ਪਟਿਆਲਾ ‘ਚ ਭਿਆਨਕ ਹਾਦਸਾ, ਪੰਜ ਜ਼ਖਮੀ ਜੇਰੇ ਇਲਾਜ਼

Punjab News: ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਨੂੰ ਫੌਰੀ ਤੌਰ ‘ਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ। Road accident in Patiala: ਪਟਿਆਲਾ ਦੇ ਨਾਭਾ ਰੋਡ ‘ਤੇ ਪੈਂਦੇ ਪਿੰਡ ਰੱਖੜਾ ਕੋਲ ਅੱਜ ਭਿਆਨਕ ਐਕਸੀਡੈਂਟ ਹੋਇਆ। ਜਿਸ ‘ਚ ਤਕਰੀਬਨ 5 ਜਣੇ ਜ਼ਖਮੀ ਹੋ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਨੂੰ ਫੌਰੀ ਤੌਰ ‘ਤੇ ਪਟਿਆਲਾ ਦੇ ਵੱਖ-ਵੱਖ […]
Khushi
By : Updated On: 03 Aug 2025 15:04:PM
ਪਟਿਆਲਾ ‘ਚ ਭਿਆਨਕ ਹਾਦਸਾ, ਪੰਜ ਜ਼ਖਮੀ ਜੇਰੇ ਇਲਾਜ਼

Punjab News: ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਨੂੰ ਫੌਰੀ ਤੌਰ ‘ਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ।

Road accident in Patiala: ਪਟਿਆਲਾ ਦੇ ਨਾਭਾ ਰੋਡ ‘ਤੇ ਪੈਂਦੇ ਪਿੰਡ ਰੱਖੜਾ ਕੋਲ ਅੱਜ ਭਿਆਨਕ ਐਕਸੀਡੈਂਟ ਹੋਇਆ। ਜਿਸ ‘ਚ ਤਕਰੀਬਨ 5 ਜਣੇ ਜ਼ਖਮੀ ਹੋ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਨੂੰ ਫੌਰੀ ਤੌਰ ‘ਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ।

ਚਾਰ ਜਣਿਆਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਅਤੇ ਇੱਕ ਜ਼ਖਮੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਵਰਨਾ ਕਾਰ ਤੇ ਟੈਂਪੂ ਦੀ ਆਪਸ ਦੇ ਵਿੱਚ ਹੋਈ ਟੱਕਰ ਨਾਲ ਇਹ ਹਾਦਸਾ ਵਾਪਰਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਜ਼ਖਮੀ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।

Read Latest News and Breaking News at Daily Post TV, Browse for more News

Ad
Ad