ਅੰਮ੍ਰਿਤਸਰ ‘ਚ ਸੁਨਿਆਰੇ ਦੇ ਘਰ ਹਮਲਾ, ਇਕੱਲੀ ਬੱਚੀ ਨੇ ਸਮਝਦਾਰੀ ਦਿਖਾ ਇੰਜ ਬਚਾਈ ਜਾਨ
Punjab News: ਹਾਸਲ ਜਾਣਕਾਰੀ ਮੁਤਾਬਕ ਸੁਨਿਆਰੇ ਦੇ ਘਰ ਇੱਕ ਬਦਮਾਸ਼ ਨੇ ਜਦੋਂ ਹਮਲਾ ਕੀਤਾ ਉਸ ਸਮੇਂ ਘਰ ‘ਚ ਉਸਦੀ ਬੱਚੀ ਘਰ ਇਕੱਲੀ ਸੀ। Amritsar Crime News: ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ‘ਚ ਦਿਨ ਦਿਹਾੜੇ ਸੁਨਿਆਰੇ ਦੇ ਘਰ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਸਲ ਜਾਣਕਾਰੀ ਮੁਤਾਬਕ ਸੁਨਿਆਰੇ ਦੇ ਘਰ ਇੱਕ […]
By :
Daily Post TV
Updated On: 08 Aug 2025 13:51:PM

Punjab News: ਹਾਸਲ ਜਾਣਕਾਰੀ ਮੁਤਾਬਕ ਸੁਨਿਆਰੇ ਦੇ ਘਰ ਇੱਕ ਬਦਮਾਸ਼ ਨੇ ਜਦੋਂ ਹਮਲਾ ਕੀਤਾ ਉਸ ਸਮੇਂ ਘਰ ‘ਚ ਉਸਦੀ ਬੱਚੀ ਘਰ ਇਕੱਲੀ ਸੀ।
Amritsar Crime News: ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ‘ਚ ਦਿਨ ਦਿਹਾੜੇ ਸੁਨਿਆਰੇ ਦੇ ਘਰ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਸਲ ਜਾਣਕਾਰੀ ਮੁਤਾਬਕ ਸੁਨਿਆਰੇ ਦੇ ਘਰ ਇੱਕ ਬਦਮਾਸ਼ ਨੇ ਜਦੋਂ ਹਮਲਾ ਕੀਤਾ ਉਸ ਸਮੇਂ ਘਰ ‘ਚ ਉਸਦੀ ਬੱਚੀ ਘਰ ਇਕੱਲੀ ਸੀ। ਬਦਮਾਸ਼ ਨੇ ਮੂੰਹ ਢੱਕ ਕੇ ਅੰਦਰ ਵੜਕੇ ਬੂਹਾ ਤੋੜਨ ਦੀ ਕੋਸ਼ਿਸ਼ ਕੀਤੀ। ਪਰ ਬੱਚੀ ਨੇ ਬਹਾਦਰੀ ਨਾਲ ਬੂਹਾ ਬੰਦ ਕੀਤਾ ਅਤੇ ਆਪਣੀ ਜਾਣ ਬਚਾਈ।