Breaking News

ਪੰਜਾਬ ਸਰਕਾਰ ਦੀ ਸਹਾਇਕ ਪ੍ਰੋਫੈਸਰ ਭਰਤੀ ਵਿੱਚ ਸਮੀਖਿਆ ਪਟੀਸ਼ਨ, ਹੁਕਮ ਬਦਲਣ ਦੀ ਮੰਗ, ਸੁਪਰੀਮ ਕੋਰਟ ਨੇ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਕੀਤੀ ਸੀ ਰੱਦ

Punjab News: ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ। ਸਰਕਾਰ ਨੇ ਸੁਪਰੀਮ ਕੋਰਟ ਤੋਂ ਪੰਜਾਬ ਅਤੇ…

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਵੇਗੀ ਭਲਕੇ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ 11 ਅਗਸਤ ਨੂੰ ਮੋਹਾਲੀ ਅਦਾਲਤ ਵਿੱਚ ਦੁਬਾਰਾ…

Land Pooling: ‘ਅਸਲੀ CM ਕੇਜਰੀਵਾਲ, ਭਗਵੰਤ ਮਾਨ ਡੁਪਲੀਕੇਟ ਰੱਖਿਆ’, ਪਟਿਆਲਾ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ‘ਬਾਗੀ ਧੜਾ’ ਵੀ ਰਗੜਿਆ

Land Pooling: ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ…

ਜੈਪੁਰ ‘ਚ CMO ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਏਜੰਸੀਆਂ ਨੇ ਤਲਾਸ਼ੀ ਦੌਰਾਨ ਕਾਲ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Cmo Receives Bomb Threat; ਸੋਮਵਾਰ ਨੂੰ ਜੈਪੁਰ ਦੇ ਸੀਐਮਓ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੀਨੀਅਰ ਅਧਿਕਾਰੀਆਂ ਨੂੰ ਪੁਲਿਸ ਕੰਟਰੋਲ ਰੂਮ ‘ਤੇ ਧਮਕੀ ਬਾਰੇ…

Two Brother Death Mansa : ਦੋ ਸਕੇ ਭਰਾਵਾਂ ਦੀ ਇੱਕਠੇ ਹੋਈ ਮੌਤ, ਛੋਟੇ ਭਰਾ ਦੀ ਮੌਤ ਦੀ ਖਬਰ ਸੁਣਨ ਮਗਰੋਂ ਵੱਡੇ ਨੇ ਵੀ ਛੱਡੇ ਸਾਹ !

Two Brother Death Mansa : ਪੰਜਾਬ ’ਚ ਅਜਿਹਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਜਾਂ ਪੜ ਕੇ ਕਿਸੇ…

ਰਾਹੁਲ ਗਾਂਧੀ ਦੇ ‘ਵੋਟ ਚੋਰੀ’ ਦੇ ਦੋਸ਼ਾਂ ਵਿਚਕਾਰ, ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਪੱਤਰ ਲਿਖਿਆ, ਮੀਟਿੰਗ ਦਾ ਦਿੱਤਾ ਸਮਾਂ, ਕਾਂਗਰਸ ਨੇ ਕੀ ਕਿਹਾ?

Jairam Ramesh: ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੇ ਵਿਰੋਧ ਵਿੱਚ, ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਆਗੂ ਅੱਜ ਯਾਨੀ ਸੋਮਵਾਰ (11 ਅਗਸਤ, 2025) ਨੂੰ ਚੋਣ…

ਭਰਤੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਪ੍ਰਧਾਨ

ਅੰਮ੍ਰਿਤਸਰ– ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬ ਸੰਮਤੀ ਨਾਲ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹਨ। ਅੱਜ…

ਪੰਜਾਬ ਰਾਜ ਮਹਿਲਾ ਦਾ ਵੱਡਾ ਬਿਆਨ! ਹਨੀ ਸਿੰਘ ਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ

Yo Yo Honey Singh-Karan Aujla objection to songs; ਹਨੀ ਸਿੰਘ ਤੇ ਕਰਨ ਔਜਲਾ ਨੇ ਇਤਰਾਜ਼ਯੋਗ ਸ਼ਬਦਾਵਲੀ ਗਾਣੇ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੇ ਨੋਟਿਸ ਤੋਂ…

5 ਪਿੰਡਾਂ ਨੇ ਹਰ ਘਰ ਦੇ ਬਾਹਰ ਪਾਣੀ ਰੱਖ ਕੇ ਡੇਂਗੂ ਅਤੇ ਮਲੇਰੀਆ ਦਾ ਕੀਤਾ ਖਾਤਮਾ, ਇਨ੍ਹਾਂ ਪਿੰਡਾਂ ਵਿੱਚ 20 ਸਾਲਾਂ ਤੋਂ ਕੋਈ ਵੀ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਨਹੀਂ ਪੀੜਤ

ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ 5 ਪਿੰਡਾਂ ਨੇ ਰਵਾਇਤੀ ਗਿਆਨ ਨਾਲ ਡੇਂਗੂ-ਮਲੇਰੀਆ, ਚਿਕਨਗੁਨੀਆ, ਫਾਈਲੇਰੀਆਸਿਸ ਵਰਗੀਆਂ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ…

ਉੱਜਵਲਾ ਲਾਭਪਾਤਰੀਆਂ ਲਈ ਖੁਸ਼ਖਬਰੀ, ਹੁਣ ਉਨ੍ਹਾਂ ਨੂੰ ਇੰਨੀ ਜ਼ਿਆਦਾ LPG ਸਬਸਿਡੀ ਮਿਲੇਗੀ!

Ujjwala Yojana: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਤਹਿਤ LPG ਗੈਸ ਸਬਸਿਡੀ ਸਬੰਧੀ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ…

ਦੇਸ਼ ਭਰ ‘ਚ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਆਏ ਸਾਹਮਣੇ

Bank News: ਦੇਸ਼ ਅੰਦਰ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਸਾਹਮਣੇ ਆਏ ਹਨ। ਸਾਲ 2023-24 ਵਿਚ 3,22,473 ਅਤੇ ਸਾਲ 2024-25 ਵਿਚ 1,25,293 ਗਾਹਕ ਧੋਖਾਧੜੀ ਦੇ ਸ਼ਿਕਾਰ…

ਪ੍ਰਧਾਨ ਮੰਤਰੀ ਫ਼ਸਲ ਯੋਜਨਾ ਕੀ ਹੈ? ਜਿਸ ਦੇ ਤਹਿਤ ਅੱਜ 30 ਲੱਖ ਕਿਸਾਨਾਂ ਨੂੰ 3200 ਕਰੋੜ ਰੁਪਏ ਮਿਲਣਗੇ

PM Fasal Bima Yojana: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਅੱਜ 3200 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਹ ਜਾਣਕਾਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ…

Asim Munir Nuclear Threat: ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਭਾਰਤ ਨੂੰ ਗਿੱਦੜ ਧਮਕੀ; ਕਿਹਾ- ਭਾਰਤੀ ਡੈਮਾਂ ਨੂੰ ਮਿਜ਼ਾਇਲਾਂ ਨਾਲ ਉਡਾ…!

Asim Munir Nuclear Threat: ਇਨ੍ਹੀਂ ਦਿਨੀਂ ਪਾਕਿਸਤਾਨ ਦੇ ਫੌਜ ਮੁਖੀ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਆਪਣੇ ਨਵੇਂ ਬੌਸ ਡੋਨਾਲਡ ਟਰੰਪ ਨੂੰ ਮਿਲਣ ਲਈ ਲਗਾਤਾਰ ਅਮਰੀਕਾ…

Air India Flight: ਹਾਦਸੇ ਤੋਂ ਵਾਲ-ਵਾਲ ਬਚਿਆ ਕਈ ਸੰਸਦ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼, 2 ਘੰਟੇ ਹਵਾ ਵਿੱਚ ਰਿਹਾ ਘੁੰਮਦਾ

Air India: ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਐਤਵਾਰ ਸ਼ਾਮ ਨੂੰ ਤਕਨੀਕੀ ਸਮੱਸਿਆ ਕਾਰਨ ਚੇਨਈ ਵੱਲ ਮੋੜ ਦਿੱਤਾ ਗਿਆ। ਜਾਣਕਾਰੀ…

ਸ਼ਿਮਲਾ ਵਿੱਚ ਸਕੂਲੀ ਬੱਚਿਆਂ ਦੇ ਅਗਵਾ ਦੀ ਪੂਰੀ ਜਾਣਕਾਰੀ, ਕਰਜ਼ੇ ਵਿੱਚ ਡੁੱਬੇ ਮੁਲਜ਼ਮਾਂ ਦੀ ਯੋਜਨਾ, ਲਿਫਟ ਦੇ ਕੇ ਫਸਾਇਆ, ਬੰਦੂਕ ਦਿਖਾ ਕੇ ਡਰਾਇਆ

Punjab News: ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਮਸ਼ਹੂਰ ਬਿਸ਼ਪ ਕਾਟਨ ਸਕੂਲ (ਬੀਸੀਐਸ) ਦੇ ਤਿੰਨੋਂ ਬੱਚਿਆਂ ਨੂੰ ਕਾਰ ਵਿੱਚ ਲਿਫਟ ਦੇਣ ਦੇ ਬਹਾਨੇ ਅਗਵਾ ਕਰ ਲਿਆ…

Ad
Ad