Gold Price: ਹੋਲੀ ਤੋਂ ਪਹਿਲਾਂ ਸੋਨਾ-ਚਾਂਦੀ ਨੂੰ ਲੱਗੀ ਅੱਗ, ਹੁਣ 10 ਗ੍ਰਾਮ ਸੋਨਾ ਖਰੀਦਣ ਲਈ ਖਰਚ ਕਰਨੇ ਪੈਣਗੇ ਹਜ਼ਾਰਾਂ ਰੁਪਏ
Gold Price Today: ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਤਿਉਹਾਰਾਂ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਇਹੀ ਹਾਲ ਹੋਲੀ ਦਾ ਹੈ, ਹੋਲੀ ਤੋਂ…

