Watch Now: ਰਾਜਸਥਾਨ ਵਿੱਚ ਪ੍ਰੀਖਿਆਵਾਂ ਲਈ ਪ੍ਰੀਖਿਆ ਛੱਡਣ ਵਾਲੀ ਅੰਮ੍ਰਿਤਧਾਰੀ ਕੁੜੀ ਨੇ ਕੀ ਕਿਹਾ ਜਦੋਂ SGPC ਪ੍ਰਧਾਨ ਨੇ ਕੀਤਾ ਸਨਮਾਨਿਤ
“ਮੇਰਾ ਮੌਕਾ ਖੋਹ ਕੇ ਹੋਰ ਬੱਚਿਆਂ ਲਈ ਮੌਕੇ ਪੈਦਾ ਕਰਵਾਉਣੇ ਸੀ ਗੁਰੂ ਰਾਮਦਾਸ ਜੀ ਨੇ ” “ਜੇਕਰ ਦੁਬਾਰਾ ਮੌਕਾ ਮਿਲਿਆ , ਮੈਂ ਜ਼ਰੂਰ ਪੇਪਰ ਦਵਾਂਗੀ” ਰਾਜਸਥਾਨ ‘ਚ ਕਕਾਰਾਂ ਲਈ ਪੇਪਰ ਛੱਡਣ ਵਾਲੀ ਅੰਮ੍ਰਿਤਧਾਰੀ ਕੁੜੀ ਬੋਲੀ , ਜਦੋਂ ਕੀਤਾ SGPC ਪ੍ਰਧਾਨ ਧਾਮੀ ਨੇ ਸਨਮਾਨ
By :
Khushi
Updated On: 05 Aug 2025 13:37:PM